Deprecated: Required parameter $options follows optional parameter $data in /home2/webidecm/balleshava.com/sites/all/modules/og/og_context/og_context.module on line 77

Deprecated: Required parameter $name follows optional parameter $data in /home2/webidecm/balleshava.com/sites/all/modules/og/og_context/og_context.module on line 77

Deprecated: Required parameter $type follows optional parameter $data in /home2/webidecm/balleshava.com/sites/all/modules/og/og_context/og_context.module on line 77
ਹੁਣ ਕਦੇ ਰਿਲੀਜ਼ ਨਹੀਂ ਹੋਵੇਗੀ ਪੰਜਾਬੀ ਫ਼ਿਲਮ 'ਕੌਮ ਦੇ ਹੀਰੇ' | Page 4 | Balleshava

ਹੁਣ ਕਦੇ ਰਿਲੀਜ਼ ਨਹੀਂ ਹੋਵੇਗੀ ਪੰਜਾਬੀ ਫ਼ਿਲਮ 'ਕੌਮ ਦੇ ਹੀਰੇ'

×

Error message

Warning: Undefined property: stdClass::$comment_count in comment_node_page_additions() (line 728 of /home2/webidecm/balleshava.com/modules/comment/comment.module).

'ਕੌਮ ਦੇ ਹੀਰੇ' ਹੁਣ ਕਦੇ ਵੀ ਰਿਲੀਜ਼ ਨਹੀਂ ਹੋਵੇਗੀ। ਫ਼ਿਲਮ ਦੇ ਪੋਸਟਰ, ਬੈਨਰ, ਸੀਡੀ ਵੀ ਨਹੀਂ ਬਣਾਈ ਜਾ ਸਕਦੀ। ਸੈਂਸਰ ਬੋਰਡ ਨੇ ਫ਼ਿਲਮ ਨੂੰ ਜਾਰੀ ਕੀਤਾ ਸਰਟੀਫਿਕੇਟ ਵਾਪਸ ਲੈ ਲਿਆ ਹੈ। ਅਗਸਤ ਵਿਚ ਸੈਂਸਰ ਬੋਰਡ ਨੇ ਫ਼ਿਲਮ 'ਤੇ ਬੈਨ ਲਾਇਆ ਸੀ। ਜਾਂਚ ਵਿਚ ਫ਼ਿਲਮ ਨੂੰ ਕਾਨੂੰਨ ਵਿਵਸਥਾ ਵਿਗਾੜਨ ਵਾਲਾ ਪਾਇਆ ਗਿਆ ਹੈ। ਗ੍ਰਹਿ, ਸੂਚਲਾ ਤੇ ਪ੍ਰਸਾਰਣ ਮੰਤਰਾਲੇ ਦੀ ਇਤਰਾਜ਼ਾਂ ਤੋਂ ਬਾਅਦ ਫ਼ਿਲਮ 'ਤੇ ਰੋਕ ਲਾਈ ਗਈ ਹੈ। ਇਸ ਵਿਚ ਇੰਦਰਾ ਗਾਂਧੀ ਦੇ ਹਤਿਆਰਿਆਂ ਨੂੰ ਹੀਰੋ ਦੱਸਿਆ ਗਿਆ ਹੈ।